Featured Stories

ਕਾਵਿ ਨਕਸ਼

ਦਾਦਰ ਪੰਡੋਰਵੀ ਦੀ ਗ਼ਜ਼ਲ

Nov 09, 2023

Latest Updates

ਝਰੋਖਾ

ਹਵਾ ਦੇ ਬੁਲ੍ਹੇ ਜਿਹਾ… - ਬਲਦੇਵ ਸਿੰਘ ਚੀਮਾ

ਹਵਾ ਅਜੇ ਚਲ ਰਹੀ ਸੀ ਇੰਝ ਲਗਦਾ ਸੀ ਜਿਵੇਂ ਹਵਾ ਵਿਚ ਤੇਰੀ ਸੁਗੰਧੀ ਘੁਲਕੇ ਮੇਰੇ ਹਿਰਦੇ ਨੂੰ ਹਲੂਣੇ ਦੇ ਰਹੀ ਹੋਵੇ, ਜੁਦਾ ਹੋਣ ਤੋਂ ਪਹਿਲਾਂ ਦੇ ਪਲਾਂ ਨੂੰ ਯਾਦ ਕਰਦਿਆਂ ਇਸ ਤਰ੍ਹਾਂ ...

November 09, 2023
ਗੱਲਾਂ

ਮੈਂ ਹੋਰਨਾਂ ਵਾਂਗ ਪਾਸੇ ਨਹੀਂ ਬਦਲੇ - ਜਗਤਾਰ

ਹਰ ਮੋੜ ’ਤੇ ਸਲੀਬਾਂ, ਹਰ ਪੈਰ ’ਤੇ ਹਨੇਰਾ।ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ। ਜਗਤਾਰ ਦਾ ਇਹ ਸ਼ਿਅਰ ਭਾਵੇਂ ਮਾਨਵ ਵਿਰੋਧੀ ਨਿਰਦਈ ਵਿਵਸਥਾ ਦਾ ਜ਼ਿਕਰ ਕਰਕੇ ਸੰਗਰਾਮੀਆਂ ...

October 20, 2023
ਕਾਵਿ ਨਕਸ਼

ਸਮੇਂ ਦੇ ਦਰਦਾਂ ਦੀ ਜ਼ਬਾਨ - ਸਾਲਵਾਤੋਰੇ ਕੁਆਜ਼ੀਮੋਦੋ

ਸਾਲਵਾਤੋਰੇ ਕੁਆਜ਼ੀਮੋਦੋ ਨੂੰ ਵੀਹਵੀਂ ਸਦੀ ਵਿਚ ਹੋਇਆ ਇਟਲੀ ਦਾ ਮਹਾਨ ਕਵੀ ਮੰਨਿਆ ਗਿਆ ਹੈ। ਰੋਜ਼ੀ ਰੋਟੀ ਦੀ ਖ਼ਾਤਰ ਉਸਨੇ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਅਤੇ ਅਪਣੇ ਜੀਵਨ ਦੇ ਕਈ ਸਾਲ ...

October 20, 2023
ਸੰਪਾਦਕੀ

ਪੰਜਾਬ ਦੀ ਵਿਦਵਤਾ

ਪੰਜਾਬ ਦੀ ਵਿਦਵਤਾ ਨੂੰ ਪਹਿਲੀ ਮਾਰ ਖ਼ਪਤ ਸਭਿਆਚਾਰ ਵਲੋਂ ਪਈ ਹੈ। ਖ਼ਪਤ ਸਭਿਆਚਾਰ ਦਾ ਸੰਕਲਪ ਸਾਡੇ ਲਈ ਨਵਾਂ ਨਹੀਂ ਹੈ। ਅਜੋਕੇ ਦੌਰ ਨੂੰ ਤਾਂ ਅਸੀਂ ਪਰਿਭਾਸ਼ਿਤ ਹੀ ਖ਼ਪਤ ਸਭਿਆਚਾਰ ਦੇ ਨਜ਼...

October 20, 2023
ਚਿੱਠੀਆਂ

ਚਿੱਠੀਆਂ - ‘ਹੁਣ’ 10

ਕਿੱਸਾ ਕੰਜਰੀ ਦੇ ਪੁਲ ਦਾ - ਚੈਂਚਲ ਸਿੰਘ ਬਾਬਕ 'ਹੁਣ’ ਦੇ ਅੰਕ ਨੰਬਰ 9 ਵਿਚ ਸੁਭਾਸ਼ ਪਰਹਾਰ ਦਾ ਕਸਬੇ ਸੁਲਤਾਨਪੁਰ ਲੋਧੀ ਦਾ ਇਤਿਹਾਸਕ ਪਿਛੋਕੜ ਪੜ੍ਹਿਆ। ਸਫ਼ਾ 127 ਦੀ ਅਖ਼ੀਰੀਲੀ ਸਤ...

October 16, 2023
ਚਿੰਤਨ

ਮਾਨਸਿਕ ਵਿਕਾਸ ਅਤੇ ਖੇਡਾਂ - ਹਰਸ਼ਿੰਦਰ ਕੌਰ

ਬੱਚੇ ਤਾਂ ਖੇਡ ਤੋਂ ਬਗੈਰ ਕਿਆਸ ਹੀ ਨਹੀਂ ਕੀਤੇ ਜਾ ਸਕਦੇ। ਛੋਟਿਆਂ ਬੱਚਿਆਂ ਦੀਆਂ ਖੇਡਾਂ ਵੀ ਨਿਰਾਲੀਆਂ ਹੁੰਦੀਆਂ ਹਨ। ਬਹੁਤੇ ਮਹਿੰਗੇ ਖਿਡੌਣੇ ਤਾਂ ਉਹਨਾਂ ਨੂੰ ਚਾਹੀਦੇ ਹੀ ਨਹੀਂ ਹੁ...

October 15, 2023
ਕਾਵਿ ਨਕਸ਼

ਰਾਜਾ ਭੁਪਿੰਦਰ ਦੀਆਂ ਕਵਿਤਾਵਾਂ

ਸਫ਼ਰਹੁਣ ਤਾਂ ਪੁਰੇ ਦੀ ’ਵਾ ਹੀ ਦਿਖਾਏਗੀਸਾਨੂੰ ਰਸਤਾਜਨਮਣ ਤੋਂ ਮੌਤ ਤੱਕ ਦੇਸਫ਼ਰ ਦਾ ਵੰਗਾਰਦੇ ਹੋ ਤਾਂਅਸੀਂ ਤਿਆਰ ਹਾਂਬਥੇਰਾ ਖੂਨ ਹੈ ਡੋਲਣ ਲਈਹੌਸਲਾ ਹੈ ਸਭ ਕੁੱਝਸਹਿ ਸਕਣ ਦ...

October 15, 2023
×
Login
Register
×

User Profile

Welcome, ... (...)

Recent Comments

  • Loading...

Recent Reactions

  • Loading...